➤Boliyan (Gidha,Bhangra)💥
➤ ਬੱਗੀ ਬੱਗੀ ਮੱਕੀ ਦੀਆਂ ਚਿੱਟੀਆਂ ਨੇ ਸੱਲੀਆਂ ,😉
ਕੋਠੇ ਤੇ ਬਹਿ ਕੇ ਖਾ ਵਾ ਗੈ,💃
ਤੇਰਾ ਲੈ ਕੇ ਮੁਕਲਾਵਾ ਜਾਵਾਂ ਗੈ 🙌
ਕੋਠੇ ਤੇ ਬਹਿ ਕੇ ਖਾ ਵਾ ਗੈ,💃
ਤੇਰਾ ਲੈ ਕੇ ਮੁਕਲਾਵਾ ਜਾਵਾਂ ਗੈ 🙌
*****************************************************************************************
➤ ਸ਼ਹਿਰ ਨੂੰ ਨਾ ਸ਼ਹਿਰ ਨੂੰ ਨਾ ਜਾਵੀ ਗੋਰੀਏ ,💇
ਨੀ ਪੈਰੀ ਪਾ ਕੇ ਸਲੀਪਰ ਕਾਲੇ ,👡
ਟੋਹਰ ਤੇਰੀ ਵੇਖ ਜੱਟੀਏ 🌜
ਪੱਟੇ ਜਾਣ ਗੇ ਸ਼ਹਿਰ ਦੇ ਲਾਲੇ 👦
ਕੁੜੀ ਹਾਂ ਮੈਂ ਜ਼ੈਲਦਾਰ ਦੀ 💁
ਪੈਰੀ ਜੁੱਤੀ ਹੈ ਕਿਰਮ ਦੀ ਕਾਲੀ 👡
ਵੇਖ ਜੁ ਕੇਹੜਾ ਚੰਨਾ ਅੱਖ ਭਰ ਕੇ 👦
ਵੇ ਜੱਟੀ 15 ਮੁਰੇਬੀਆਂ ਵਾਲੀ ……….💃
ਨੀ ਪੈਰੀ ਪਾ ਕੇ ਸਲੀਪਰ ਕਾਲੇ ,👡
ਟੋਹਰ ਤੇਰੀ ਵੇਖ ਜੱਟੀਏ 🌜
ਪੱਟੇ ਜਾਣ ਗੇ ਸ਼ਹਿਰ ਦੇ ਲਾਲੇ 👦
ਕੁੜੀ ਹਾਂ ਮੈਂ ਜ਼ੈਲਦਾਰ ਦੀ 💁
ਪੈਰੀ ਜੁੱਤੀ ਹੈ ਕਿਰਮ ਦੀ ਕਾਲੀ 👡
ਵੇਖ ਜੁ ਕੇਹੜਾ ਚੰਨਾ ਅੱਖ ਭਰ ਕੇ 👦
ਵੇ ਜੱਟੀ 15 ਮੁਰੇਬੀਆਂ ਵਾਲੀ ……….💃
*****************************************************************************************
No comments:
Post a Comment